ਆਪਣਾ ਪਾਮ OS ਵਰਜਨ ਚੁਣੋ:

ਮੈਨੂੰ ਕਿਵੇਂ ਪਤਾ ਲੱਗੇ ਕਿ ਮੇਰੇ ਕੋਲ ਕਿਹੜਾ ਪਾਮ OS ਹੈ?

ਕਦਮ 1:
ਕੰਟਰੋਲ ਪੈਨਲ (Control Panel) 'ਤੇ ਜਾਓ
Palm Control Panel
ਕਦਮ 2:
'App' ਮੀਨੂ ਅਤੇ ਫਿਰ 'Info' ਦਬਾਓ
Palm App > Info
ਕਦਮ 3:
'Version' ਬਟਨ ਦਬਾਓ। ਤੁਹਾਡੇ ਪਾਮ OS ਦਾ ਵਰਜਨ ਸਕ੍ਰੀਨ ਦੇ ਉੱਪਰ ਦਿਖਾਈ ਦੇਵੇਗਾ (ਉਦਾਹਰਨ ਵਿੱਚ 3.5.0)।
Palm Version