ਖਰਚਾ ਪ੍ਰਬੰਧਕ

ਮੇਰਾ ਪੈਸਾ ਕਿੱਥੇ ਹੈ? ਆਪਣੇ ਖਰਚੇ ਅਤੇ ਆਮਦਨ ਤੇ ਕਾਬੂ ਰੱਖੋ!

ਇਸਨੂੰ ਗੂਗਲ ਪਲੇਅ ਤੇ ਪ੍ਰਾਪਤ ਕਰੋ। ਇਸਨੂੰ ਗੂਗਲ ਪਲੇਅ ਤੇ ਪ੍ਰਾਪਤ ਕਰੋ।

2,120,000

ਡਾਊਨਲੋਡਜ਼

ਸੰਸਾਰ ਭਰ ਵਿੱਚ

95%

ਸਕਾਰਾਤਮਕ ਫੀਡਬੈਕ

$20,450K+

ਸਾਡੇ ਉਪਭੋਗਤਾਵਾਂ ਰਾਹੀਂ ਜਮ੍ਹਾਂ/ਬਚਾਇਆ

ਪੈਸਾ ਕਿਵੇਂ ਬਚਾਇਆ ਜਾਵੇ?

ਮੁੱਖ ਵਿਸ਼ੇਸ਼ਤਾਵਾਂ

ਸਾਧਾਰਨ

ਕਈ ਕਲਿੱਕਾਂ ਵਿੱਚ ਆਪਣੇ ਖਰਚੇ ਦਾ ਪ੍ਰਬੰਧਨ ਕਰੋ।

ਚੁਸਤ

ਕਾਫੀ ਵਿਸ਼ੇਸਤਾਵਾ ਅਤੇ ਚੋਣ

ਸੁਰੱਖਿਅਤ

ਪਾਸਵਰਡ ਸਰੁੱਖਿਆ। ਸੰਵੇਦਨਸ਼ੀਲ ਡਾਟਾ ਐਨਕ੍ਰਿਪਸ਼ਨ

ਆਨਲਾਈਨ ਅੱਪਡੇਟ ਕੀਤਾ ਗਿਆ।

ਐਪ ਨੂੰ ਔਨਲਾਇਨ ਅਪਡੇਟ ਕਰਨ ਲਈ ਔਨਲਾਇਨ ਬੈਂਕਿੰਗ/ਐਸ ਐਮ ਐਸ ਬੈਕਿੰਗ ਦੀ ਵਰਤੋਂ ਕਰੋ।

ਹੈਂਡਵਾਲਿਟ ਦੀ ਵਰਤੋ ਕਰਨ ਦੇ 3 ਕਾਰਨ

ਕੇਟੀ ਨੂੰ ਮਿਲੋ- ਤੁਹਾਡੀ ਹੈਂਡਵਾਲਿਟ ਗਾਇਡ

ਹੈਂਡਵਾਲਿਟ ਖਰਚਾ ਪ੍ਰਬੰਧਕ ਖਰਚ, ਆਮਦਨ ਅਤੇ ਬਜਟ ਦਾ ਪ੍ਰਬੰਧਨ ਕਰਨ ਲਈ ਸਭ ਤੋਂ ਸਾਧਾਰਨ ਅਤੇ ਪੇਸ਼ੇਵਰ ਐਪ ਹੈ। ਐਪ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ: ਦੁਆਰਾਵਿਦਿਆਰਥੀ, ਪਰਿਵਾਰ, ਯਾਤਰੀ, ਸਵੈ-ਰੁਜ਼ਗਾਰ ਕਾਮੇ and ਕੰਪਨੀਆਂ.

ਸਾਡੇ ਉਪਭੋਗਤਾ ਕੀ ਕਹਿੰਦੇ ਨੇ

Cory Smith
Cory Smith Galaxy S5 LTE-A (kccat6)

“Excellent Very user friendly and best way to track ur financial matters highly recommend.”

Arik Ungerson
Arik Ungerson Galaxy Note5 (noblelte)

“A great app Excellent tool for tracking expenses, cash, bank accounts and C.asrai.”

Garuna Yooyartwong
Garuna Yooyartwong X9009fw (X9009)

“Great app for personal money mgt. This app is very flexible and easy to use. Totally love it!”

Sarah Wang
Sarah Wang Nexus 5X (bullhead)

“Excellent app! This is the most professional money management app I have tried so far. The UI takes a while to get used to, but the depth of the functionalities is second to none.”

ਉਤਪਾਦ

Image alternate text

ਨਿੱਜੀ ਵਿੱਤ ਪ੍ਰਬੰਧਨ

ਘਰੇਲੂ ਵਿੱਤ ਪ੍ਰਬੰਧਨ ਲਈ ਅਵਾਰਡ ਜੇਤੂ ਟੂਲ ਆਪਣੇ ਖਾਤੇ ਨੂੰ ਸੰਤੁਲਿਤ ਕਰੋ, ਆਪਣੇ ਕ੍ਰੈਡਿਟ ਕਾਰਡਾਂ ਨੂੰ ਨਿਯੰਤਰਿਤ ਕਰੋ, ਬਜਟ ਦੀ ਯੋਜਨਾ ਬਣਾਉ, ਖਰਚੇ ਅਤੇ ਆਮਦਨ ਨੂੰ ਟਰੈਕ ਕਰੋ ਅਤੇ ਓਵਰ-ਡਰਾਫਟ ਤੋਂ ਬਚੋ।

ਹੋਰ ਪੜ੍ਹੋ: ਘਰ/ਪਰਿਵਾਰ ਖਰਚਾ ਪ੍ਰਬੰਧਨ

Image alternate text

ਕਾਰੋਬਾਰ ਵਿੱਤ ਪ੍ਰਬੰਧਨ।

ਛੋਟਾ ਜਾਂ ਵੱਡਾ, ਮਾਰਕੀਟ ਵਿੱਚ ਸਭ ਤੋਂ ਉੱਨਤ ਵਿੱਤ ਪ੍ਰਬੰਧਨ ਸਾਧਨ ਦੇ ਨਾਲ, ਅੱਜ ਹੀ ਆਪਣੇ ਕਾਰੋਬਾਰ ਨੂੰ ਹੁਲਾਰਾ ਦਿਉ। ਤੁਹਾਡੇ ਵਪਾਰਕ ਬਕਾਇਆ ਦੀ ਅਸਲ-ਸਮੇਂ ਦੀ ਸੰਖੇਪ ਜਾਣਕਾਰੀ, ਵਿੱਤ ਡਾਟਾ ਨੂੰ ਔਨਲਾਇਨ ਅੱਪਡੇਟ ਕਰਨਾ, ਟੈਕਸ ਨਿਯੰਤਰਣ, ਤੁਹਾਡੀ ਕਾਰੋਬਾਰੀ ਯੋਜਨਾ ਦਾ ਵਿਸ਼ਲੇਸ਼ਕ, ਭਵਿੱਖ ਦੀ ਵਿੱਤ ਪੂਰਵ ਅਨੁਮਾਨ।

ਹੋਰ ਪੜ੍ਹੋ: ਕਾਰੋਬਾਰ ਖਰਚਾ ਪ੍ਰਬੰਧਨ

Basic

ਮੁਫਤ

ਸਦਾ ਅਤੇ ਕਦੇ-ਕਦੇ


 • ਅਸੀਮਤਲੈਣ-ਦੇਣ
 • ਅਸੀਮਤਵਰਗ
 • ਅਸੀਮਤਵਟਾਂਦਰਾਂ ਦਰਾਂ
 • ਅਸੀਮਤਖਰਚ ਪ੍ਰਬੰਧਨ
 • 5 ਖਾਤੇ
 • ਵਿਗਿਆਪਨ
 • ਫੋਰਮ, ਫੇਸਬੁੱਕ ਦੁਆਰਾ ਸਹਾਇਤਾ।
 • -
 • -
 • -
 • -
 • -
ਹੁਣ ਡਾਊਨਲੋਡ ਕਰੋ।
ਸਭ ਤੋਂ ਵਧੀਆ
ਮੁੱਲ

Pro

35$

ਇੱਕ ਵਾਰੀ


 • ਅਸੀਮਤਲੈਣ-ਦੇਣ
 • ਅਸੀਮਤਵਰਗ
 • ਅਸੀਮਤਵਟਾਂਦਰਾਂ ਦਰਾਂ
 • ਅਸੀਮਤਖਰਚ ਪ੍ਰਬੰਧਨ
 • ਅਸੀਮਤਖਾਤੇ
 • ਕੋਈ ਵਿਗਿਆਪਨ ਨਹੀਂ
 • ਨਿੱਜੀ ਸਹਾਇਤਾ
 • ਨਿਰਯਾਤ ਕਰੋ ਐਕਸਲ, ਪੀਡੀਐਫ,ਐਕਸ ਐਮ ਐਲ
 • ਅਸੀਮਿਤ ਨਿੱਜੀ ਖੇਤਰ
 • ਪ੍ਰੋਜੈਕਟ ਪ੍ਰਬੰਧਨ
 • ਭਾਈਵਾਲੀ ਪ੍ਰਬੰਧਨ
 • ਸ਼੍ਰੇਣੀਆਂ ਵੰਡੀਆਂ

Business

84$

ਇੱਕ ਵਾਰੀ


 • ਅਸੀਮਤਲੈਣ-ਦੇਣ
 • ਅਸੀਮਤਵਰਗ
 • ਅਸੀਮਤਵਟਾਂਦਰਾਂ ਦਰਾਂ
 • ਅਸੀਮਤਖਰਚ ਪ੍ਰਬੰਧਨ
 • ਅਸੀਮਤਖਾਤੇ
 • ਕੋਈ ਵਿਗਿਆਪਨ ਨਹੀਂ
 • ਸਾਰੇ ਪ੍ਰੋ ਫਾਇਦੇ+
 • ਵੈਟ ਗਣਨਾਵਾਂ
 • ਬਿਲ
 • ਸੰਸਾਰ
 • -
 • -

ਮੁਫਤ ਵਾਧੂ

ਹੈਂਡਵਾਲਿਟ ਐਕਸਪੇਂਸ ਮੈਨੇਜਰ ਨੂੰ ਸਥਾਪਿਤ ਕਰਨ ਤੋਂ ਬਾਅਦ ਤੁਸੀ ਮੁੱਖ ਐਪ ਵਿੱਚ ਕੁੱਝ ਐਡ-ਆਨ ਅਤੇ ਵਿਜੇਟਸ ਸ਼ਾਮਲ ਕਰ ਸਕਦੇ ਹੋ:

ਖਰਚਾ ਟਰੈਕਰ

ਖਰਚਾ ਟਰੈਕਰ

ਖਰਚਾ ਟਰੈਕਰ ਆਵਾਜ਼ ਸ਼ਾਮਲ ਕਰੇਗਾ ਤਾਂ ਕਿ ਤੁਸੀਂ ਟਾਈਪ ਕਰਨ ਤੋਂ ਬਚ ਸਕੋ।

ਬਜਟ ਕੰਟਰੋਲ

ਬਜਟ ਕੰਟਰੋਲ

ਵਰਤੋਂਬਜਟ ਕੰਟਰੋਲ ਤੁਹਾਡੇ ਕੁੱਲ ਖਰਚਿਆਂ ਨੂੰ ਵਿਖਾਉਣ ਲਈ ਵਿਜੇਟ।

ਲੇਖਾ

ਲੇਖਾ

ਇੱਕ ਹੋਰ ਮਹੱਤਵਪੂਰਨ ਵਿਜੇਟ ਹੈਲੇਖਾ ਤੁਹਾਨੂੰ ਤੁਹਾਡੇ ਖਾਤਿਆਂ ਦਾ ਬਕਾਇਆ ਦਿਖਾਉਣ ਲਈ

ਨਿੱਜੀ ਵਿੱਤ

ਨਿੱਜੀ ਵਿੱਤ

ਨਿੱਜੀ ਵਿੱਤ ਤੁਹਾਡੇ ਖਰਚਿਆਂ ਨਾਲ ਜਗ੍ਹਾਂ/ਸਥਾਨ ਜੋੜ ਦੇਵੇਗਾ।

ਬਜਟ

ਬਜਟ

ਬਜਟ ਇੱਕ ਨਵੀਂ ਐਪ ਹੈ ਜੋ 'ਬਜਟ ਲਿਫਾਫੇ' ਸਿਸਟਮ ਦੀ ਵਰਤੋਂ ਕਰਕੇ ਤੁਹਾਡੇ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ।

ਬੈਂਕ ਐਸ ਐਮ ਐਸ

ਬੈਂਕ ਐਸ ਐਮ ਐਸ

ਬੈਂਕ ਐਸ ਐਮ ਐਸ ਤੁਹਾਡੇ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਤੋਂ ਆਉਣ ਵਾਲੇ ਕਿਸੇ ਵੀ ਐਸ ਐਮ ਐਸ ਦੀ ਪਛਾਣ ਕਰੇਗਾ ਅਤੇ ਤੁਹਾਡੇ ਲਈ ਹੈਂਡਵਾਲਿਟ ਐਂਕਸਪੇਂਸ ਮੈਨੇਜਰ ਵਿੱਚ ਲੈਣ-ਦੇਣ ਕਰੇਗਾ।

ਸਾਡੇ ਬਾਰੇ

ਹੈਂਡਵਾਲਿਟ ਨੂੰ ਮੀਡੀਆਵਿਜ਼ਨ ਕੰਪਿਊਟਰ ਟੈਕਨਾਲੋਜੀਜ਼ ਐਲ ਟੀ ਡੀ ਦੁਆਰਾ ਵਿਕਸਤ ਕੀਤਾ ਗਿਆ ਹੈ। ਅਸੀਂ ਪੇਸ਼ਾਵਰਾਂ ਦੀ ਇੱਕ ਸਮਰਪਿਤ ਟੀਮ ਹਾਂ ਜੋ ਆਪਣੀ ਨੌਕਰੀ ਅਤੇ ਗ੍ਰਾਹਕਾਂ ਨੂੰ ਪਿਆਰ ਕਰਦੇ ਹਾਂ।

ਸਾਡਾ ਮਿਸ਼ਨ

ਸਾਡਾ ਟੀਚਾ ਅਤੇ ਮਿਸ਼ਨ ਲੋਕਾਂ ਅਤੇ ਕੰਪਨੀਆਂ ਨੂੰ, ਉਹਨਾਂ ਦੀ ਪੂਰੀ ਵਿੱਤੀ ਸਮਰੱਥਾ ਨੂੰ, ਖੋਜਣ ਵਿੱਚ ਮਦਦ ਕਰਨਾ ਹੈ।

ਬਾਰੇ ਹੋਰ ਪੜ੍ਹੋ ਖਰਚ ਪ੍ਰਬੰਧਨ ਦਾ ਮਨੋਵਿਗਿਆਨ

ਸਾਡੇ ਨਾਲ ਸੰਪਰਕ ਕਰੋ

ਫੋਰਮ: www.handforum.com
ਫੇਸਬੁੱਕ: handwallet.expense.manager
ਈਮੇਲ: [email protected]